Simranjit Singh mann vs police (5)

Simranjit Singh mann vs police (5)

ਅੱਜ 5 ਨਵੰਬਰ ਦੀ ਰਾਤ 1 ਵਜੇ ਜਦੋ ਸ.ਸਿਮਰਨਜੀਤ ਸਿੰਘ ਮਾਨ ਤੇ ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਲੁਧਿਆਣਾ ਮੀਟਿੰਗ ਤੋ ਵਾਪਸ ਬਠਿੰਡਾ ਆ ਰਹੇ ਸੀ ਤਾ ਪਿੰਡ ਘੁੰਨਸ ਨੇੜੇ ਬਰਨਾਲਾ ਵਿਖੇ ਸ ਮਾਨ, ਭਾਈ ਬਠਿੰਡਾ ਤੇ ਸਾਥੀਆ ਨੂੰ ਬਠਿੰਡਾ ਦੇ ਸ਼ਰਾਬੀ ਅੈਸ ਅੈਚ ਉ ਥਰਮਲ ਨੇ ਜਗਜੀਤ ਸਿੰਘ ਵੱਲੋ ਨੂੰ ਰੋਕ ਕੇ ਅਗਵਾ ਕਰਨ ਦੀ ਕੋਸ਼ਿਸ ਕੀਤੀ ਉਸ ਨੇ ਰੋਕ ਕੇ ਡਿਪਟੀ ਸੀ ਅੈਮ ਸੁਖਬੀਰ ਬਾਦਲ ਨੂੰ ਫੋਨ ਤੇ ਦੱਸਿਆ !br ਜਦੋ ਬਠਿੰਡਾ ਦੇ ਥਾਣੇਦਾਰ ਨੂੰ ਬਰਨਾਲਾ ਜਿਲੇ ਚ ਰੋਕਣ ਲਈ ਵਾਰੰਟ ਮੰਗੇ ਤਾ ਥਾਣੇਦਾਰ ਕੋਲੋ ਵਾਰੰਟ ਨਾ ਨਿਕਲੇ ਤੇ ਥਾਣੇਦਾਰ ਦੀ ਪ੍ਰਾਈਵੇਟ ਗੱਡੀ ਦੇਖੀ ਤਾ ਤਿੰਨ ਨੀਲੀਆ ਬੱਤੀਆ ਤੇ ਕਈ ਬੋਤਲਾ ਅੰਗਰੇਜੀ ਸਰਾਬ ਸੀ ਤੇ ਥਾਣੇਦਾਰ ਤੇ ਸਾਥੀ ਮੁਲਾਜਮ ਸ਼ਰਾਬੀ ਸੀ ਤੇ ਜਦੋ ਸ.


User: Punjab Spectrum

Views: 9

Uploaded: 2016-11-05

Duration: 04:28