ਨਾਮੀ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਪੈ ਗਿਆ ਛਾਪਾ! ਆਪ ਹੋਇਆ ਫਰਾਰ! | OneIndia Punjabi

ਨਾਮੀ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ 'ਤੇ ਪੈ ਗਿਆ ਛਾਪਾ! ਆਪ ਹੋਇਆ ਫਰਾਰ! | OneIndia Punjabi

ਪੰਜਾਬ ਦੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਵੀਰਵਾਰ ਸਵੇਰੇ 7 ਵਜੇ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਹੈ । ਟੀਮਾਂ 4 ਗੱਡੀਆਂ 'ਚ ਉਸ ਦੇ ਘਰ ਪਹੁੰਚੀਆਂ । ਜਿਸ ਤੋਂ ਬਾਅਦ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਅਤੇ ਦਫਤਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ । br . br A raid on the premises of a famous liquor dealer! He escaped!. br . br . br . br #punjabnews #deepmalhotra #delhinews br br ~PR.


User: Oneindia Punjabi

Views: 0

Uploaded: 2023-05-18

Duration: 01:16