ਖ਼ਾਸ ਹੈ ਗੁਰਦੁਆਰਾ ਸੰਤ ਘਾਟ ਦਾ ਇਤਿਹਾਸ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ 'ਮੂਲ ਮੰਤਰ' ਦਾ ਜਾਪ

ਖ਼ਾਸ ਹੈ ਗੁਰਦੁਆਰਾ ਸੰਤ ਘਾਟ ਦਾ ਇਤਿਹਾਸ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ 'ਮੂਲ ਮੰਤਰ' ਦਾ ਜਾਪ

ਸੁਲਤਾਨਪੁਰ ਲੋਧੀ ਦਾ ਇਤਿਹਾਸ ਵਿਲੱਖਣ ਹੈ। ਇਹ ਨਗਰ ਭਾਰਤ ਦੇ ਪੁਰਾਤਨ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਦਾ ਪੁਰਾਣਾ ਨਾਂ ਸਰਵਮਾਨਪੁਰ ਸੀ।

User: ETVBHARAT

Views: 2

Uploaded: 2025-11-02

Duration: 09:26