ਕੁਦਰਤ ਦਾ ਕਹਿਰ ਜਾਰੀ, ਹੜ੍ਹ ਤੋਂ ਬਾਅਦ ਆਇਆ ਵਾਵਰੋਲਾ, ਮੱਚ ਗਈ ਤਬਾਹੀ, ਦੇਖੋ ਤਸਵੀਰਾਂ |OneIndia Punjabi

By : Oneindia Punjabi

Published On: 2023-07-17

4 Views

01:50

ਕੁਦਰਤ ਦਾ ਕਹਿਰ ਅਜੇ ਜਾਰੀ ਹੈ | ਜਿੱਥੇ ਹੜ੍ਹਾਂ ਦੇ ਨਾਲ ਬੇਹੱਦ ਨੁਕਸਾਨ ਹੋਇਆ ਹੈ | ਉੱਥੇ ਹੀ ਹੁਣ ਫਿਰੋਜ਼ਪੁਰ 'ਚ ਵਾਵਰੋਲਾ ਦੇਖਣ ਨੂੰ ਮਿਲਿਆ ਹੈ | ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਖੁਸ਼ਕਿਸਮਤੀ ਇਹ ਰਹੀ ਕਿ ਇਸ ਤੂਫ਼ਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਇਸ ਵਾਵਰੋਲੇ ਨੇ ਕਈ ਰੁੱਖ ਆਪਣੀ ਲਪੇਟ 'ਚ ਲੈ ਲਏ | ਆਓ ਤੁਸੀਂ ਵੀ ਪਾਓ ਇਸ ਵੀਡੀਓ 'ਤੇ ਇੱਕ ਨਜ਼ਰ |
.
The fury of nature continues, the storm came after the flood, the destruction caused, see the pictures.
.
.
.
#flashflood #heavyrain #punjabnews
~PR.182~

Trending Videos - 11 May, 2024

RELATED VIDEOS

Recent Search - May 11, 2024