reality of so called target killings

reality of so called target killings

ਕੌੜਾ ਸੱਚ - ਜ਼ਰੂਰ ਧਿਆਨ ਦਿਉbr #FreeJaggiNowbr br ਸਰਜ ਸੰਧੂ ਉਹ ਹੈ ਜਿਸ ਨੇ ਫੇਸਬੁੱਕ ਤੇ ਹਿੰਦੂ ਨੇਤਾ ਵਿਪਿਨ ਸ਼ਰਮਾ ਦੇ ਕਤਲ ਦੀ ਜਿੰਮੇਵਾਰੀ ਲਈ ਸੀbr ਅਤੇ ਕਿਹਾ ਸੀ ਕਿ ਇਹ ਕਤਲ ਆਪਸੀ ਰੰਜਿਸ਼ ਕਾਰਨ ਕੀਤਾ ਗਿਆ ਹੈ।ਪੰਜਾਬ ਪੁਲਿਸ ਨੇ ਇਹ ਮਾਮਲਾ ਵੀ ਪਹਿਲਾਂ ਟਾਰਗਟ ਕਿਲਿੰਗ ਨਾਲ ਜੋੜਿਆ ਸੀ॥ਸਰਜ ਸੰਧੂ ਇਨ੍ਹਾ ਦੇ ਘਰ ਬੈਠਾ ਸੀ ਇਨ੍ਹਾਂ ਤੋਂ 5-6 ਮਹੀਨੇ ਫੜ੍ਹ ਨਹੀਂ ਹੋਇਆ ਪਰ ਜਗਤਾਰ ਜੋਹਲ ਨੂੰ ਇਨ੍ਹਾਂ ਨੇ ਬਲੀ ਦਾ ਬੱਕਰਾ ਮਿੰਟਾ ਚ ਬਣਾ ਦਿੱਤਾ..ਅਸਲ ਵਿਚ ਜਿੰਨੇ ਵੀ ਕਤਲ ਹੋਏ ਪੰਜਾਬ ਵਿਚ ਉਹ ਆਪਸੀ ਰੰਜਿਸ਼ ਸੀ ਜਾਂ ਫਿਰ ਹਿੰਦੂ ਨੇਤਾਵਾਂ ਦੀ ਸਰਕਾਰੀ ਸੁਰੱਖਿਆ ਲੈਣ ਦੀ ਲਾਲਸਾ..


User: Punjab Spectrum

Views: 4

Uploaded: 2018-03-07

Duration: 01:20