SYL Issue (ਪਾਣੀਆਂ ਦੀ ਵੰਡ) ਦੇ ਰੇੜ੍ਹਕੇ 'ਤੇ ਹੋ ਰਹੀ ਦੋਗਲੀ ਸਿਆਸਤ

SYL Issue (ਪਾਣੀਆਂ ਦੀ ਵੰਡ) ਦੇ ਰੇੜ੍ਹਕੇ 'ਤੇ ਹੋ ਰਹੀ ਦੋਗਲੀ ਸਿਆਸਤ

ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਸਾਰੀਆਂ ਰਾਜਨੀਤਕ ਪਾਰਟੀਆਂ ਵੱਲੋਂ ਦੋਗਲੇਪਣ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਹਰ ਕੋਈ ਆਪਣੀ ਸਿਆਸਤ ਚਮਕਾਉਣ ਵਿੱਚ ਮਸ਼ਰੂਫ ਹੈ। ਕਿਸੇ ਨੂੰ ਪੰਜਾਬ ਦੇ ਪਾਣੀਆਂ ਦੀ ਚਿੰਤਾ ਨਜ਼ਰ ਨਹੀਂ ਆਉਂਦੀ । ਹਰੇਕ ਨੇਤਾ ਆਪਣੇ-ਆਪ ਨੂੰ ਪਾਣੀਆਂ ਦਾ ਰਾਖਾ ਸਾਬਿਤ ਕਰਨ ਵਿੱਚ ਲੱਗਾ ਹੋਇਆ ਹੈ।br ਪੰਜਾਬ ਦੇ ਲੋਕ ਸਭ ਦੇਖ ਰਹੇ ਹਨ....


User: The Punjab TV

Views: 0

Uploaded: 2019-02-25

Duration: 03:15