ਫੂਡ ਸਪਲਾਈ ਵਿਭਾਗ ਦੇ ਫੀਲਡ ਇੰਸਪੈਕਟਰਾਂ ਸਰਕਾਰ ਖਿਲਾਫ ਲਗਾਇਆ ਧਰਨਾ

ਫੂਡ ਸਪਲਾਈ ਵਿਭਾਗ ਦੇ ਫੀਲਡ ਇੰਸਪੈਕਟਰਾਂ ਸਰਕਾਰ ਖਿਲਾਫ ਲਗਾਇਆ ਧਰਨਾ

ਫੂਡ ਸਪਲਾਈ ਵਿਭਾਗ ਦੇ ਫੀਲਡ ਇੰਸਪੈਕਟਰਾਂ ਨੂੰ ਵਿਭਾਗ ਵੱਲੋਂ ਪਾਇਆ ਜਾ ਰਹੀਆਂ ਨਜਾਇਜ਼ ਰਿਕਵਰਿਆਂ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ ਫੂਡ ਸਪਲਾਈ ਵਿਭਾਗ ਦੇ ਫੀਲਡ ਇੰਸਪੈਕਟਰਾਂ ਨੇ ਫੂਡ ਸਪਲਾਈ ਵਿਭਾਗ ਗੁਰਦਾਸਪੁਰ ਦੇ ਦਫਤਰ ਮੂਹਰੇ ਧਰਨਾ ਲਾ ਕੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਹਰੇ ਬਾਜੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਦੇ ਕਹਿਣ ਤੇ ਉਹਨਾਂ ਨੂੰ ਨਜਾਇਜ਼ ਰਿਕਵਰਿਆਂ ਪਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਚਿਤਾਵਨੀ ਦਿੱਤੀ ਕੇ ਜੇਕਰ ਇਹ ਨਜਾਇਜ਼ ਰਿਕਵਰਿਆਂ ਬੰਦ ਨਾ ਕੀਤੀਆ ਗਈਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ


User: punjab 9

Views: 5

Uploaded: 2019-09-11

Duration: 01:21

Your Page Title