Beadvi of Guru Granth Sahib Ji In Odisa

Beadvi of Guru Granth Sahib Ji In Odisa

ਕੱਟਕ ਦੇ ਇਤਿਹਾਸਕ ਗੁਰਦੁਆਰੇ ਦਾਤਨ ਸਾਹਿਬ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਸ਼ਰਾਰਤੀ ਲੋਕਾਂ ਨੇ ੧੦੦,੦੦੦ ਰੁਪਏ ਦੇਕੇ ਇਕ ਪਹਾੜੇ ਦੇ ਟੱਟੂ ਭੇਜੱਆ।ਇੱਹੋ ਜਿਹੇ ਵਰਤਾਰੇ ਬਾਰ ਬਾਰ ਇਸ ਲਈ ਵਾਪਰ ਰਹੇ ਹਨ ਕਿਉਂਕਿ ਅਸੀਂ ਪਿਛਲੇ ਵਰਤਾਰਿਆਂ(ਪੰਜਾਬ,ਹਰਿਦੁਆਰ,ਸਿਕਿਮ ਅਤੇ ਉੜੀਸਾ) ਬਾਰੇ ਸਿਆਸਤ ਤਾਂ ਕਰ ਰਹੇ ਹਾਂ ਪਰ ਚੁੱਪ ਹੋਕੇ ਬਰਦਾਸ਼ਤ ਕਰ ਰਹੇ ਹਾਂ।


User: Punjab Spectrum

Views: 197

Uploaded: 2020-02-23

Duration: 03:01

Your Page Title