ਹਿੰਦੂ ਧਰਮ ਗੁਰੂ ਨੇ ਦਿੱਤੀ ਇਸ ਪਿੰਡ ਦੇ ਸ਼ਰਵਨਾਸ਼ ਦੀ ਧਮਕੀ, ਕਿਹਾ ਬੱਚੇ ਵੀ ਨਹੀਂ ਬਚਣੇ ਚਾਹੀਏ

ਹਿੰਦੂ ਧਰਮ ਗੁਰੂ ਨੇ ਦਿੱਤੀ ਇਸ ਪਿੰਡ ਦੇ ਸ਼ਰਵਨਾਸ਼ ਦੀ ਧਮਕੀ, ਕਿਹਾ ਬੱਚੇ ਵੀ ਨਹੀਂ ਬਚਣੇ ਚਾਹੀਏ

ਹਿੰਦੂ ਧਰਮ ਗੁਰੂ ਨੇ ਦਿੱਤੀ ਇਸ ਪਿੰਡ ਦੇ ਸ਼ਰਵਨਾਸ਼ ਦੀ ਧਮਕੀ, ਕਿਹਾ ਬੱਚੇ ਵੀ ਨਹੀਂ ਬਚਣੇ ਚਾਹੀਏbr ਮਾਮਲਾ ਮਹਾਰਾਸ਼ਟਰ ਵਿੱਚ ਚੋਰੀ ਦੇ ਦੋਸ਼ਾਂ ਹੇਠ ਭੀੜ ਵਲੋਂ ਕਤਲ ਕੀਤੇ ਭਗਵਾਂ ਸਾਧਾ ਦਾ, ਭਾਰਤੀ ਮੀਡੀਆ ਤੇ ਕਟੜਪੰਥੀ ਇਸ ਮਸਲੇ ਵਿਚਾ ਜਾਣ ਬੁਝ ਕੇ ਮੁਸਲਮਾਨਾਂ ਨੂੰ ਉਲਝਾ ਰਹੇ ਹਨ । ਜਦਕਿ ਕਤਲ ਦੇ ਦੋਸ਼ ਹੇਠ ਪੁਲਿਸ ਵਲੋਂ ਗ੍ਰਿਫਤਾਰ ਕੀਤੇ 100 ਤੋਂ ਵਧ ਬੰਦਿਆਂ ਵਿੱਚੋਂ ਇਕ ਵੀ ਮੁਸਲਿਮ ਨਹੀਂ ਹੈ, ਸਾਰੇ ਹਿੰਦੂ ਹਨ ।ਪਰ ਕੁਝ ਕਟੜਪੰਥੀ ਲੋਕ ਇਸ ਘਟਨਾ ਨੂੰ ਜਾਣ ਬੁੱਝ ਕੇ ਸੰਪਰਦਾਇਕ ਰੰਗ ਜੇ ਕੇ ਦੰਗੇ ਭੜਕਾਉਣਾ ਚਾਹੁੰਦੇ ਹਨ।


User: Punjab Spectrum

Views: 1

Uploaded: 2020-04-27

Duration: 05:02

Your Page Title