ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤ

ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤ

ਜਗਤਾਰ ਸਿੰਘ ਜੋਹਲ ਜੱਗੀ ਜੋਹਲ ਨੂੰ ਇਕ ਕੇਸ ਵਿਚ ਮਿਲੀ ਜ਼ਮਾਨਤbr ਕੇਸ ਜਿਸ ਵਿਚ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਜਿਸ ਨੇ ਸਕਿਉਰਟੀ ਲੈਣ ਲਈ ਆਪਣੇ ਤੇ ਆਪ ਹੀ ਹਮਲਾ ਕਰਵਾਇਆ ਸੀ br ਜੱਗੀ ਜੋਹਲ ਤੇ ਸ਼ਿਵ ਸੈਨਾ ਦੇ ਇਸ ਨੇਤਾ ਅਮਿਤ ਅਰੋੜਾ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ NIA ਵਲੋਂbr ਦੇਖੋ ਕਿਵੇਂ ਸ਼ਿਵ ਸੈਨਾ ਵਾਲੇ ਆਪਣੇ ਤੇ ਹਮਲਾ ਕਰਵਾ ਕੇ ਨਾਮ ਸਿੱਖ ਨੌਜੁਆਨਾਂ ਦਾ ਲਾਉਂਦੇ – ਕਿਵੇਂ ਫਸਾਇਆ ਜਾਂਦਾ ਹੈ ਸਿੱਖ ਨੌਜੁਆਨਾਂ ਨੂੰ ਦੇਖੋbr Jaggi Johal was granted bail in the attempted murder case of Amit Arora at the Punjab & Haryana High Court.


User: Punjab Spectrum

Views: 164

Uploaded: 2022-03-15

Duration: 13:31