ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਸਰਕਾਰ ਕਿਵੇਂ ਕਰਵਾਏਗੀ ਜਾਂਚ; ਡਾ. ਦਿਓਲ ਨੇ ਸਰਕਾਰ ਪਾਸੋਂ ਪੁੱਛੇ ਸਵਾਲ

ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਸਰਕਾਰ ਕਿਵੇਂ ਕਰਵਾਏਗੀ ਜਾਂਚ; ਡਾ. ਦਿਓਲ ਨੇ ਸਰਕਾਰ ਪਾਸੋਂ ਪੁੱਛੇ ਸਵਾਲ

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ  ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੀ ਜਾਂਚ ਕਰਵਾਈ ਜਾਵੇਗੀ ਕਿ ਆਖਰ ਇਹ ਕਰਜ਼ਾ ਕਿਵੇਂ ਤੇ ਕਿਸ ਦੀ ਵਜ੍ਹਾ ਕਾਰਨ ਚੜ੍ਹਿਆ। ਇਸੇ ਬਿਆਨ ਨੂੰ ਲੈ ਕੇ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ HOD ਡਾ.

User: ABP Sanjha

Views: 225

Uploaded: 2022-04-18

Duration: 17:29

Your Page Title