ਆਖਰ ਕਿੱਥੇ ਵਰਤਿਆ ਗਿਆ ਪੰਜਾਬ ਦਾ ਪੈਸਾ; ਨਾ ਕੋਈ ਹਸਪਤਾਲ, ਨਾ ਕੋਈ ਸਕੂਲ : Bhagwant Mann

ਆਖਰ ਕਿੱਥੇ ਵਰਤਿਆ ਗਿਆ ਪੰਜਾਬ ਦਾ ਪੈਸਾ; ਨਾ ਕੋਈ ਹਸਪਤਾਲ, ਨਾ ਕੋਈ ਸਕੂਲ : Bhagwant Mann

ਭਗਵੰਤ ਮਾਨ ਦੀ ਸਰਕਾਰ ਪੰਜਾਬ ਸਿਰ ਚੜ੍ਹੇ 3 ਲੱਖ ਕਰੋੜ ਰੁਪਏ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਤਿਆਰੀ ਵਿਚ ਹੈ। ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿਚ ਨਾ ਤਾਂ ਕੋਈ ਸਕੂਲ ਬਣਿਆ, ਨਾ ਕੋਈ ਕਾਲਜ ਤੇ ਨਾ ਕੋਈ ਹਸਪਤਾਲ ਤੇ ਪੈਸਾ ਗਿਆ ਤਾਂ ਗਿਆ ਕਿੱਥੇ।

User: ABP Sanjha

Views: 8

Uploaded: 2022-04-18

Duration: 04:13

Your Page Title