FRONT FOOT: Punjab 'ਚ ਲਾਗੂ ਹੋਵੇਗਾ Delhi ਦਾ ਸਿੱਖਿਆ ਤੇ ਸਿਹਤ Model। Punjab 'ਚ ਮਚਿਆ ਸਿਆਸੀ ਘਮਾਸਾਨ।

FRONT FOOT: Punjab 'ਚ ਲਾਗੂ ਹੋਵੇਗਾ Delhi ਦਾ ਸਿੱਖਿਆ ਤੇ ਸਿਹਤ Model। Punjab 'ਚ ਮਚਿਆ ਸਿਆਸੀ ਘਮਾਸਾਨ।

ਪੰਜਾਬ ਵਿਚ ਦਿੱਲੀ ਦਾ ਸਿੱਖਿਆ ਤੇ ਸਿਹਤ ਮਾਡਲ ਲਾਗੂ ਹੋਵੇਗਾ ਕਿਉਂਕਿ ਦਿੱਲੀ ਤੇ ਪੰਜਾਬ ਵਿਚਕਾਰ ਗਿਆਨ ਸਾਂਝਾ ਕਰਨ ਸਬੰਧੀ ਸਮਝੌਤੇ 'ਤੇ ਸਾਈਨ ਕੀਤੇ ਗਏ ਹਨ। ਦੂਜੇ ਪਾਸੇ ਪੰਜਾਬ ਦੀ ਸਿਆਸਤ ਭਖ ਗਈ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲ ਪੁੱਛੇ ਜਾ ਰਹੇ ਹਨ ਤੇ ਦੋਸ਼ ਲਾਏ ਜਾ ਰਹੇ ਹਨ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦਿੱਲੀ ਹਵਾਲੇ ਕਰ ਦਿੱਤਾ ਗਿਆ ਹੈ।

User: ABP Sanjha

Views: 232

Uploaded: 2022-04-26

Duration: 23:06

Your Page Title