ਬਿਜਲੀ ਦੇ ਕੱਟਾਂ ਤੋਂ ਔਖੇ ਕਿਸਾਨ; ਬਿਨਾਂ ਪਾਣੀ ਤੋਂ ਸੁੱਕੀਆਂ ਸਬਜ਼ੀਆਂ ਤੇ ਹਰਾ ਚਾਰਾ

ਬਿਜਲੀ ਦੇ ਕੱਟਾਂ ਤੋਂ ਔਖੇ ਕਿਸਾਨ; ਬਿਨਾਂ ਪਾਣੀ ਤੋਂ ਸੁੱਕੀਆਂ ਸਬਜ਼ੀਆਂ ਤੇ ਹਰਾ ਚਾਰਾ

ਪਿੰਡ ਸਮਾਣਾ ਦੇ ਪਿੰਡ ਡਕਾਲਾ ਵਿਖੇ ਕਿਸਾਨ ਬਿਜਲੀ ਦੇ ਲੰਬੇ ਕੱਟਾਂ ਤੋਂ ਦੁਖੀ ਹਨ। ਏਬੀਪੀ ਵੱਲੋਂ ਜਦੋਂ ਉਥੇ ਜਾ ਕੇ ਕਿਸਾਨਾਂ ਕੋਲੋਂ ਹਾਲਾਤ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਬਿਜਲੀ ਦੇ ਕੱਟਾਂ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਤੇ ਹਰਾ ਚਾਰਾ ਤੇ ਸਬਜ਼ੀਆਂ ਸੁੱਕ ਗਈਆਂ ਹਨ।


User: ABP Sanjha

Views: 2

Uploaded: 2022-04-28

Duration: 05:48

Your Page Title