shiv sena vs sikhs patiala

shiv sena vs sikhs patiala

ਹੋਰ ਕਰੋ ਗਿਆਨ ਦਾ ਸਮਝੌਤਾ br ਕੇਜਰੀਵਾਲ ਆਵਦੀ ਫਿਰਕੂ ਸਿਆਸਤ ਦਿੱਲੀ ਤੋਂ ਪੰਜਾਬ ਲੈ ਆਇਆ ਹੈ । ਅੱਜ ਜੋ ਪਟਿਆਲੇ ਵਿੱਚ ਹੋ ਰਿਹਾ ਅਜਿਹਾ ਕੁੱਝ ਕਾਂਗਰਸ ਵੀ ਕਰਵਾਉਂਦੀ ਰਹੀ ਹੈ ਪੰਜਾਬੀ ਸੂਬਾ ਮੋਰਚਾ ਤੋਂ ਪਹਿਲਾਂ ‘ਤੇ ਬਾਅਦ ‘ਚ । br ਪਿਛਲੇ ਕੁੱਝ ਸਾਲਾਂ ਵਿੱਚ ਕੇਜਰੀਵਾਲ ਦੀ ਸਰਕਾਰ ਖੁੱਲ ਕੇ ਦਿੱਲੀ ਵਿੱਚ ਹਿੰਦੂਤਵੀ ਫਿਰਕੂਆਂ ਦੇ ਨਾਲ ਖੜੀ ਹੈ ਅਤੇ ਮੁਸਲਮਾਨਾਂ ਨੂੰ ਉਕਸਾਇਆ ਜਾਂਦਾ ਹੈ ਤੇ ਫੇਰ ਉਨਾਂ ਨੂੰ ਜੇਲ ‘ਚ ਸੁੱਟਿਆ ਜਾਂਦਾ । ਉਹੀ ਮਾਡਲ ਪੰਜਾਬ ‘ਚ ਲਾਗੂ ਕੀਤਾ ਜਾ ਰਿਹਾ । br ਭਗਵੰਤ ਮਾਨ ਨੇ ਇਸੇ ਮਾਡਲ ਲਈ ਕੇਜਰੀਵਾਲ ਨਾਲ ਲਿਖਤੀ ਸਮਝੌਤਾ ਕੀਤਾ । br #ਮਹਿਕਮਾਪੰਜਾਬੀ


User: Punjab Spectrum

Views: 144

Uploaded: 2022-04-29

Duration: 00:52

Your Page Title