ਪੰਚਾਇਤ ਮੰਤਰੀ ਨਾਲ ਮੀਟਿੰਗ ਕਰ ਕੇ ਡੇਰਾ ਰਾਧਾ ਸੁਆਮੀ ਦੀ ਜ਼ਮੀਨ ਦੀਆਂ ਖੋਲ੍ਹਾਂਗੇ ਪਰਤਾਂ : Baldev Sirsa

ਪੰਚਾਇਤ ਮੰਤਰੀ ਨਾਲ ਮੀਟਿੰਗ ਕਰ ਕੇ ਡੇਰਾ ਰਾਧਾ ਸੁਆਮੀ ਦੀ ਜ਼ਮੀਨ ਦੀਆਂ ਖੋਲ੍ਹਾਂਗੇ ਪਰਤਾਂ : Baldev Sirsa

ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਿਹਾ  ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਵਿਚ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਨੂੰ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ ਛੁਡਵਾਉਣ ਕਿਸਾਨ ਸਾਡਾ ਸਹਿਯੋਗ ਦੇਣ। ਇਸੇ ਸਬੰਧ ਵਿਚ ਅਸੀਂ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਕਰਨ ਜਾ ਰਹੇ ਹਾਂ। ਮੀਟਿੰਗ ਵਿਚ ਡੇਰਾ ਰਾਧਾ ਸੁਆਮੀ ਦੀ ਜ਼ਮੀਨ ਦੀਆਂ ਪਰਤਾਂ ਰਿਕਾਰਡ ਸਮੇਤ ਖੋਲ੍ਹਾਂਗੇ।


User: ABP Sanjha

Views: 1

Uploaded: 2022-05-21

Duration: 10:51