Real Madrid ਨੇ ਜਿੱਤਿਆ ਚੈਂਪੀਅਨ ਲੀਗ ਦਾ ਖਿਤਾਬ, Liverpool ਨੂੰ ਦਿੱਤੀ ਮਾਤ

Real Madrid ਨੇ ਜਿੱਤਿਆ ਚੈਂਪੀਅਨ ਲੀਗ ਦਾ ਖਿਤਾਬ, Liverpool ਨੂੰ ਦਿੱਤੀ ਮਾਤ

ਚੈਂਪੀਅਨਸ ਲੀਗ ਦੇ ਫਾਈਨਲ ਮੈਚ ਦਾ ਖਿਤਾਬ ਰਿਅਲ ਮੈਡ੍ਰਿਡ ਨੇ ਆਪਣੇ ਨਾਂ ਕਰ ਲਿਆ ਹੈ। ਸਪੇਨ ਦੇ ਕਲੱਬ ਰਿਅਲ ਮੈਡ੍ਰਿਡ ਨੇ ਇੰਗਲੈਂਡ ਦੇ ਕਲੱਬ ਲਿਵਰਪੂਲ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ।

User: ABP Sanjha

Views: 148

Uploaded: 2022-05-29

Duration: 00:58