Punjab Board 12th Result: ਬਾਈਕ ਮਕੈਨਿਕ ਦੀ ਧੀ ਨੇ ਰਚਿਆ ਇਤਿਹਾਸ, ਲੁਧਿਆਣਾ ਦੀ ਅਰਸ਼ਦੀਪ ਨੇ ਬੋਰਡ ਦੇ ਨਤੀਜਿਆਂ 'ਚ ਕੀਤਾ ਟੌਪ

Punjab Board 12th Result: ਬਾਈਕ ਮਕੈਨਿਕ ਦੀ ਧੀ ਨੇ ਰਚਿਆ ਇਤਿਹਾਸ, ਲੁਧਿਆਣਾ ਦੀ ਅਰਸ਼ਦੀਪ ਨੇ ਬੋਰਡ ਦੇ ਨਤੀਜਿਆਂ 'ਚ ਕੀਤਾ ਟੌਪ

PSEB Results 2022: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਆਂ ਵਿੱਚ ਲੁਧਿਆਣਾ ਦੀ ਰਹਿਣ ਵਾਲ਼ੀ ਅਰਸ਼ਦੀਪ ਕੌਰ ਨੇ 500 ਵਿੱਚੋਂ 497 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ

User: ABP Sanjha

Views: 2

Uploaded: 2022-06-29

Duration: 06:41

Your Page Title