ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਹਿਰਾਏ ਹਥਿਆਰ, ਰੱਬ ਨੇ ਮੇਹਰ ਕਰ'ਤੀ.... ਗਾਣਾ ਵਾਜਾ ਕੇ ਮਨਾਇਆ ਜਸ਼ਨ, ਦੇਖੋ ਵੀਡੀਓ

ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਲਹਿਰਾਏ ਹਥਿਆਰ, ਰੱਬ ਨੇ ਮੇਹਰ ਕਰ'ਤੀ.... ਗਾਣਾ ਵਾਜਾ ਕੇ ਮਨਾਇਆ ਜਸ਼ਨ, ਦੇਖੋ ਵੀਡੀਓ

Sidhu Moose Wala Murder Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ 'ਚ ਗੋਲੀਬਾਰੀ ਕਰਨ ਵਾਲੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਮਸਤੀ 'ਚ ਪਿਸਤੌਲ ਲਹਿਰਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਾਰ ਚਲਾ ਰਹੇ ਵਿਅਕਤੀ ਦਾ ਨਾਂ ਕਪਿਲ ਪੰਡਿਤ ਹੈ। ਉਸ ਦੇ ਕੋਲ ਬੈਠਾ ਵਿਅਕਤੀ ਪ੍ਰਿਅਵਰਤ ਫੌਜੀ ਹੈ।

User: ABP Sanjha

Views: 9

Uploaded: 2022-07-05

Duration: 00:55

Your Page Title