Gangster Jaggu Bhagwanpuria ਦੀ Mansa court 'ਚ ਪੇਸ਼ੀ, ਪੁਲਿਸ ਮੁੜ remand ਲੈਣ ਦੀ ਕਰੇਗੀ ਕੋਸ਼ਿਸ਼

Gangster Jaggu Bhagwanpuria ਦੀ Mansa court 'ਚ ਪੇਸ਼ੀ, ਪੁਲਿਸ ਮੁੜ remand ਲੈਣ ਦੀ ਕਰੇਗੀ ਕੋਸ਼ਿਸ਼

ਗੈਂਗਸਟਰ Jaggu Bhagwanpuria ਦੀ ਅੱਜ ਮਾਨਸਾ ਕੋਰਟ 'ਚ ਪੰਜਾਬ ਪੁਲਿਸ ਪੇਸ਼ ਕਰੇਗੀ। ਦੱਸ ਦਈਏ ਕਿ ਭਗਵਾਨਪੁਰੀਆ ਦਾ 7 ਦਿਨਾਂ ਦਾ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਪੁਲਿਸ ਮੂਸੇਵਾਲਾ ਕਤਲ ਕੇਸ 'ਚ ਮੁੜ ਰਿਮਾਂਡ ਲੈਣ ਦੀ ਕੋਸ਼ਿਸ਼ ਕਰੇਗੀ।

User: ABP Sanjha

Views: 0

Uploaded: 2022-07-06

Duration: 00:27

Your Page Title