Sanjhiyan Khabran 'ਚ ਵੇਖੋ ਹਿਮਾਚਲ ਦੀਆਂ ਕੁਝ ਖ਼ਬਰਾਂ, ਸ਼ਿਮਲਾ 'ਚ ਬਿਲਡਿੰਗ ਢਹਿ ਢੇਰੀ, ਧਰਮਸ਼ਾਲਾ 'ਚ ਬਾਰਸ਼ ਨਾਲ ਮੌਸਮ ਸੁਹਾਨਾ

Sanjhiyan Khabran 'ਚ ਵੇਖੋ ਹਿਮਾਚਲ ਦੀਆਂ ਕੁਝ ਖ਼ਬਰਾਂ, ਸ਼ਿਮਲਾ 'ਚ ਬਿਲਡਿੰਗ ਢਹਿ ਢੇਰੀ, ਧਰਮਸ਼ਾਲਾ 'ਚ ਬਾਰਸ਼ ਨਾਲ ਮੌਸਮ ਸੁਹਾਨਾ

ਸ਼ਿਮਲਾ ਦੇ ਚੌਪਾਲ ਬਾਜ਼ਾਰ 'ਚ ਡਿੱਗੀ ਇਮਾਰਤ, ਹਾਦਸੇ 'ਚ ਜਾਨੀ ਨੁਕਸਾਨ ਦੀ ਨਹੀਂ ਖ਼ਬਰ br Dharamshala Rain: ਇਸ ਦੇ ਨਾਲ ਹੀ ਉਤਰੀ ਭਾਰਤ 'ਚ ਮੌਨਸੂਨ ਨੇ ਦਸਤੱਕ ਦੇ ਦਿੱਤੀ ਹੈ। ਜਿਸ ਮਗਰੋਂ ਹਰ ਪਾਸੇ ਬਾਰਸ਼ ਦੀ ਆਮਦ ਹੋ ਗਈ ਹੈ।

User: ABP Sanjha

Views: 6

Uploaded: 2022-07-09

Duration: 00:52

Your Page Title