ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ AK47 ਦਾ ਜਵਾਬ AK47 ਨਾਲ ਮਿਲਿਆ | Sidhu Moosewala | Oneindia Punjabi

ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ AK47 ਦਾ ਜਵਾਬ AK47 ਨਾਲ ਮਿਲਿਆ | Sidhu Moosewala | Oneindia Punjabi

ਸਿੱਧੂ ਮੂਸੇਵਾਲਾ ਦੇ ਕਾਤਲ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਆਖਿਰ ਥਾਰ ਅਤੇ ਏਕੇ 47 ਕੰਮ ਨਾ ਆਈ । ਕੱਲ੍ਹ ਹੋਏ ਇਨ੍ਹਾਂ ਦੇ ਐਨਕਾਊਂਟਰ ਤੋਂ ਬਾਦ ਪ੍ਰਸ਼ਾਸ਼ਨ ਨੇ ਲਾਸ਼ਾਂ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਕਾਰ-ਗੁਜਾਰੀ ਦੀ ਸ਼ਲਾਘਾ ਕੀਤੀ ਹੈ। br br #sidhumoosewala #GoldyBrar #LawerenceBisnoi

User: Oneindia Punjabi

Views: 4

Uploaded: 2022-07-21

Duration: 01:02

Your Page Title