ਮਾਲਵੇ ਦੇ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਖੜੀ ਫਸਲ ਵਹਾਉਣ ਨੂੰ ਮਜ਼ਬੂਰ | OneIndia Punjabi

ਮਾਲਵੇ ਦੇ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਖੜੀ ਫਸਲ ਵਹਾਉਣ ਨੂੰ ਮਜ਼ਬੂਰ | OneIndia Punjabi

ਬੀਤੇ ਦਿੰਨੀ ਪਏ ਮੀਂਹ ਨੇ ਸੂਬੇ ਭਰ 'ਚ ਕਈ ਥਾਵਾਂ ਤੇ ਜਿੱਥੇ ਕਈ ਫਸਲਾਂ ਦਾ ਨੁਕਸਾਨ ਕੀਤੇ,ਓਥੇ ਹੀ ਨਰਮੇ ਦੀਆ ਫਸਲਾਂ ਉਪਰ 'ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ' ਨੇ ਕਿਸਾਨਾਂ ਦੇ ਮੱਥੇ ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿਤੀਆਂ ਨੇ | ਲੰਬੀ ਹਲ਼ਕੇ ਦੇ ਪਿੰਡ ਅਬੂਲਖੁਰਾਣਾ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਆਪਣੀ 60 ਏਕੜ ਦੇ ਨਰਮੇ ਦੀ ਖੜੀ ਫਸਲ ਨੂੰ ਵਹਾ ਦਿੱਤਾ ਹੈ | br br #Agriculture #Pinkworm #Pesticides


User: Oneindia Punjabi

Views: 0

Uploaded: 2022-07-27

Duration: 02:36

Your Page Title