ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਦੱਬੀ ਪੰਚਾਇਤੀ ਜ਼ਮੀਨ, ਕਿ ਕਬਜ਼ਾ ਛੁਡਵਾਉਣਗੇ CM ਭਗਵੰਤ ਮਾਨ - ਸੁਖਪਾਲ ਖਹਿਰਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਦੱਬੀ ਪੰਚਾਇਤੀ ਜ਼ਮੀਨ, ਕਿ ਕਬਜ਼ਾ ਛੁਡਵਾਉਣਗੇ CM ਭਗਵੰਤ ਮਾਨ - ਸੁਖਪਾਲ ਖਹਿਰਾ

ਭਗਵੰਤ ਮਾਨ ਵਲੋਂ ਬਣਾਏ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਲਵਲੀ ਯੂਨੀਵਰਸਿਟੀ ਨੇ ਵੀ ਕੀਤਾ ਪੰਚਾਇਤੀ ਜ਼ਮੀਨ ਤੇ ਕਬਜ਼ਾ - ਆਪ ਸਰਕਾਰ ਦੀ ਨਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਸਦਾ ਹੀ ਚਰਚਾ ਚ ਰਹੀ ਹੈ । ਹੁਣ ਆਪ ਵੱਲੋਂ ਹੀ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੀ ਮਾਲਕੀ ਵਾਲੀ ਲਵਲੀ ਯੂਨੀਵਰਸਿਟੀ ਦੁਆਰਾ ਪੰਚਾਇਤੀ ਜ਼ਮੀਨ ਦੇ ਕਬਜੇ ਦਾ ਚਰਚਾ ਹੈ । ਪਿੰਡ ਹਰਦਾਸਪੁਰ ਦੀ 6 ਕਨਾਲ ਜ਼ਮੀਨ ਲਵਲੀ ਯੂਨੀਵਰਸਿਟੀ ਦੇ ਮਾਲਕਾਂ ਦੇ ਕਬਜੇ ਹੇਠ ਹੈ । ਜਿਸ ਬਾਰੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ , ਜਦਕਿ ਕੋਈ ਕਾਰਵਾਈ ਨਹੀਂ ਹੋਈ ਤੇ ਹੁੰਦੀ ਵੀ ਕਿਵੇਂ ਜਿਹੜੇ ਰਾਜ ਸਭਾ ਦੀ ਟਿਕਟ ਲੈ ਸਕਦੇ ਉਹਨਾ ਖਿਲਾਫ਼ ਕਾਰਵਾਈ ਕਰਕੇ ਅਧਿਕਾਰੀ ਦਿੱਲੀ ਦਰਬਾਰ ਦੀ ਨਰਾਜ਼ਗੀ ਕਿਵੇਂ ਸਹੇੜ ਸਕਦੇ ।br ਸਵਾਲਾਂ ਦੇ ਘੇਰੇ 'ਚ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ - ਵਿਰੋਧੀਆਂ ਨੇ ਫਗਵਾੜਾ ਦੀ LPU ਯੂਨੀਵਰਸਿਟੀ 'ਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ br #Punjab #PunjabNews #CMBhagwantMann #LPU #lovelyprofessionaluniversity #SukhpalSinghKhaira #PunjabGovernment


User: Punjab Spectrum

Views: 751

Uploaded: 2022-08-01

Duration: 08:27

Your Page Title