ਸੰਗਰੂਰ ਦੇ ਇੱਕ ਡੇਰੇ ਦਾ ਮੁਖੀ,ਨੌਜਵਾਨ 'ਤੇ ਗੋਲੀ ਚਲਾਉਣ ਲਈ, ਹਥਿਆਰ ਸਣੇ ਕਾਬੂ |OneIndia Punjabi

ਸੰਗਰੂਰ ਦੇ ਇੱਕ ਡੇਰੇ ਦਾ ਮੁਖੀ,ਨੌਜਵਾਨ 'ਤੇ ਗੋਲੀ ਚਲਾਉਣ ਲਈ, ਹਥਿਆਰ ਸਣੇ ਕਾਬੂ |OneIndia Punjabi

ਸੰਗਰੂਰ ਦੇ ਪਿੰਡ ਹਰੀਗੜ੍ਹ 'ਚ ਇੱਕ ਡੇਰਾ ਭਗਵਾਨਪੁਰੀ ਦੇ ਮੁਖੀ ਵੱਲੋਂ ਪਿੰਡ ਦੇ ਹੀ ਨੌਜਵਾਨ 'ਤੇ ਗੋਲੀ ਚਲਾਈ ਗਈ, ਜਿਸ ਦੇ ਚਲਦਿਆਂ ਨੌਜਵਾਨ ਜਖਮੀ ਗਿਆ ਅਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ I ਗੋਲੀ ਚਲਾਉਣ ਦਾ ਕਾਰਨ ਪਿੰਡ ਵਾਲਿਆਂ ਵੱਲੋਂ ਡੇਰਾ ਮੁਖੀ ਦੀ ਪਿੰਡ ਦੇ ਨੌਜਵਾਨਾਂ ਨਾਲ ਸੇਵਾ ਨੂੰ ਲੈ ਕੇ ਤਕਰਾਰ ਦੱਸਿਆ ਗਿਆ ਹੈ I ਪੁਲਿਸ ਵੱਲੋਂ ਡੇਰਾ ਮੁਖੀ ਸਮੇਤ ਇਕ ਹੋਰ ਸਖਸ਼ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਅਤੇ ਉਹਨਾਂ ਕੋਲੋਂ 12 ਬੋਰ ਦੀ ਸ਼ਾਟ ਗਨ ਵੀ ਬਰਾਮਦ ਕੀਤੀ ਹੈ I


User: Oneindia Punjabi

Views: 0

Uploaded: 2022-08-03

Duration: 02:32

Your Page Title