ਦਲ-ਖਾਲਸਾ ਦੀ ਅਪੀਲ, ਪੰਜਾਬੀ ਨਾ ਲਹਿਰਾਉਣ 15 ਅਗਸਤ ਨੂੰ ਤਿਰੰਗਾ | OneIndia Punjabi

ਦਲ-ਖਾਲਸਾ ਦੀ ਅਪੀਲ, ਪੰਜਾਬੀ ਨਾ ਲਹਿਰਾਉਣ 15 ਅਗਸਤ ਨੂੰ ਤਿਰੰਗਾ | OneIndia Punjabi

ਅੱਜ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਵਲੋਂ ਸਮੂਹ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਇਹ ਅਪੀਲ ਕੀਤੀ ਗਈ ਕਿ 15 ਅਗਸਤ ਵਾਲੇ ਦਿਨ ਉਹ ਆਪਣੇ ਘਰਾਂ ਤੇ ਤਿਰੰਗਾ ਨਾ ਲਹਿਰਾਉਣ ,ਜ਼ਿਕਰਯੋਗ ਹੈ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਭਾਰਤੀਆਂ ਨੂੰ ਅਪੀਲ ਕੀਤੀ ਸੀ ਕਿ 15 ਅਗਸਤ ਵਾਲੇ ਦਿਨ ਉਹ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ। br


User: Oneindia Punjabi

Views: 1

Uploaded: 2022-08-06

Duration: 05:05