ਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ 'ਚ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਲਿਆ ਸਖਤ ਨੋਟਿਸ| OneIndia Punjabi

ਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ 'ਚ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਲਿਆ ਸਖਤ ਨੋਟਿਸ| OneIndia Punjabi

ਅਮਰੀਕਾ ਰਹਿੰਦੀ 30 ਸਾਲਾਂ ਮਨਦੀਪ ਕੋਰ ਵਲੋਂ ਬੀਤੇ ਦੀਨੀ ਆਪਣੇ ਪਤੀ ਦੇ ਵਿਹਾਰ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਗਈ ਅੱਜ ਇਸ ਮਾਮਲੇ 'ਚ ਅਮਰੀਕਾ ਸਥਿਤ ਭਾਰਤੀ ਦੂਤਾਵਾਸ ਵਲੋਂ ਇਕ ਟਵੀਟ ਕੀਤਾ ਗਿਆ ਹੈ। ਉਹਨਾਂ ਲਿਖਿਆ ਕਿ ਅਸੀਂ ਮਨਦੀਪ ਕੋਰ ਕੇਸ ਵਿੱਚ ਪੀੜਤ ਧਿਰ ਦੀ ਹਰ ਸਹਾਇਤਾ ਲਈ ਤਿਆਰ ਹਾਂ। #Mandeepsuicide #USAIndian #NriPunjabi

User: Oneindia Punjabi

Views: 3

Uploaded: 2022-08-08

Duration: 01:05

Your Page Title