ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਭਾਰਤ ਪਿੱਛੇ ਕਿਉਂ ਰਹਿ ਗਿਆ? ਕੇਜਰੀਵਾਲ ਨੇ ਕੀਤਾ ਸਵਾਲ | OneIndia Punjabi

ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਵੀ ਭਾਰਤ ਪਿੱਛੇ ਕਿਉਂ ਰਹਿ ਗਿਆ? ਕੇਜਰੀਵਾਲ ਨੇ ਕੀਤਾ ਸਵਾਲ | OneIndia Punjabi

ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਇੱਕ ਰਾਜਨੀਤਕ ਪਾਰਟੀ ਨੇ ਆਪਣੇ ਪਰਿਵਾਰ ਲਈ ਕੰਮ ਕੀਤਾ ਅਤੇ ਦੂਸਰੀ ਪਾਰਟੀ ਆਪਣੇ ਦੋਸਤਾਂ ਲਈ ਕੰਮ ਕਰ ਰਹੀ ਹੈ, ਦੇਸ਼ ਦਾ ਕਿਸੇ ਨੇ ਨਹੀਂ ਸੋਚਿਆ। #oneindiapunjabi #arvindkejriwal #aamadmiparty

User: Oneindia Punjabi

Views: 1

Uploaded: 2022-08-09

Duration: 02:18

Your Page Title