Hindu ਵਿਅਕਤੀ ਵੀ ਜਨੇਊ ਨਾਲ ਕਿਸੇ ਦਾ ਕਤਲ ਕਰ ਸਕਦਾ ਹੈ : Simranjit Singh Mann | OneIndia Punjabi

Hindu ਵਿਅਕਤੀ ਵੀ ਜਨੇਊ ਨਾਲ ਕਿਸੇ ਦਾ ਕਤਲ ਕਰ ਸਕਦਾ ਹੈ : Simranjit Singh Mann | OneIndia Punjabi

ਜੇ ਕਿਰਪਾਨ ਨਾਲ ਕਿਸੇ ਦਾ ਗਲਾ ਕਟਿਆ ਜਾ ਸਕਦਾ ਹੈ, ਤਾਂ ਜਨੇਊ ਨਾਲ ਵੀ ਬੰਦਾ ਮਾਰਿਆ ਜਾ ਸਕਦਾ ਹੈI ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਕਿਹਾ ਕਿ ਜੇ ਹਿੰਦੂ ਜਨੇਊ ਪਾ ਕੇ ਹਵਾਈ ਜਹਾਜ ਵਿੱਚ ਸਫਰ ਕਰ ਸਕਦਾ ਹੈ ਤਾਂ ਸਿੱਖ ਕਿਰਪਾਨ ਨਾਲ ਕਿਉਂ ਨਹੀਂ। #SimranjitSinghMann #akalidalmaan #sikhissue

User: Oneindia Punjabi

Views: 0

Uploaded: 2022-08-19

Duration: 05:09

Your Page Title