Bambiha group ਨੇ ਫਿਰ Punjab Police ਦੇ ਖਿਲਾਫ ਫੇਸਬੁਕ ਤੇ ਇੱਕ ਪੋਸਟ ਸਾਂਝੀ ਕੀਤੀ |OneIndia Punjabi

Bambiha group ਨੇ ਫਿਰ Punjab Police ਦੇ ਖਿਲਾਫ ਫੇਸਬੁਕ ਤੇ ਇੱਕ ਪੋਸਟ ਸਾਂਝੀ ਕੀਤੀ |OneIndia Punjabi

ਕੁਝ ਦਿਨ ਪਹਿਲਾ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ ਪ੍ਰਸ਼ਾਸਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ । ਜਿਸ ਤੋਂ ਬਾਅਦ ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਨੇ ਸੁਖਪ੍ਰੀਤ ਬੁੱਢਾ ਖ਼ਿਲਾਫ਼ ਕੇਸ ਦਰਜ ਕੀਤਾ ਸੀ । ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ 23 ਅਗਸਤ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ,ਤਾਂ ਸੁਖਪ੍ਰੀਤ ਬੁੱਢਾ ਨੇ ਆਪਣੀ ਤਲਾਸ਼ੀ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਸੀ , ਹੁਣ ਦਵਿੰਦਰ ਬੰਬੀਹਾ ਗਰੁੱਪ ਵਲੋਂ ਪੰਜਾਬ ਪੁਲਿਸ ਦੇ ਖਿਲਾਫ ਫੇਸਬੁਕ ਤੇ ਇੱਕ ਪੋਸਟ ਸਾਂਝੀ ਕੀਤੀ 'ਤੇ ਲਿਖਿਆ ਪੰਜਾਬ ਪੁਲਿਸ ਸੁਖਪ੍ਰੀਤ ਬੁੱਢੇ ਨੂੰ ਤੰਗ ਨਾ ਕਰੇ , ਜੇ ਪੰਜਾਬ ਪੁਲਿਸ 'ਚ ਦਮ ਹੈ ਤਾਂ ਮਨਕੀਰਤ ਔਲਖ ਨੂੰ ਗ੍ਰਿਫਤਾਰ ਕਰੇ।


User: Oneindia Punjabi

Views: 1

Uploaded: 2022-08-26

Duration: 01:35

Your Page Title