ਮਨੀਸ਼ ਸਿਸੋਦੀਆ ਨੂੰ ਬਰਖਾਸਤ ਕਰਨ ਦੀ ਹੋ ਰਹੀ ਮੰਗ

ਮਨੀਸ਼ ਸਿਸੋਦੀਆ ਨੂੰ ਬਰਖਾਸਤ ਕਰਨ ਦੀ ਹੋ ਰਹੀ ਮੰਗ

ਦਿੱਲੀ 'ਚ ਸ਼ਰਾਬ ਨੀਤੀ ਨੂੰ ਲੈ ਕੇ ਭਾਜਪਾ-ਆਪ 'ਚ ਹੰਗਾਮਾ ਵਧਦਾ ਜਾ ਰਿਹਾ ਹੈ। ਭਾਜਪਾ ਵਰਕਰਾਂ ਨੇ ਅੱਜ ਹੱਥਾਂ ਵਿੱਚ ਬੈਨਰ-ਪੋਸਟਰ ਚੁੱਕ ਕੇ ਸਿਸੋਦੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਪ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ।


User: ABP Sanjha

Views: 0

Uploaded: 2022-08-27

Duration: 01:38

Your Page Title