ਆਧੁਨਿਕ ਇਲੈਕਟ੍ਰਾਨਿਕ ਡਿਵਾਈਸ ਨਾਲ ਕਿਸੇ ਦੀ ਵੀ ਆਵਾਜ਼ ਐਡਿਟ ਹੋ ਸਕਦੀ ਹੈ : Meet Hayer

ਆਧੁਨਿਕ ਇਲੈਕਟ੍ਰਾਨਿਕ ਡਿਵਾਈਸ ਨਾਲ ਕਿਸੇ ਦੀ ਵੀ ਆਵਾਜ਼ ਐਡਿਟ ਹੋ ਸਕਦੀ ਹੈ : Meet Hayer

ਪੰਜਾਬ ਦੇ ਬਾਗ਼ਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਦੀ ਇੱਕ ਆਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਕਿਸੇ ਸ਼ਕਸ ਨਾਲ ਕੋਈ ਸੌਦੇਬਾਜ਼ੀ ਕਰਨ ਦੀ ਗੱਲ ਕਰ ਰਹੇ ਨੇ | ਜਦੋਂ ਖੇਡ ਮੰਤਰੀ Meet Hayer ਨੂੰ ਇਸ ਮਾਮਲੇ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਮੰਤਰੀ ਫੌਜਾ ਸਿੰਘ ਸਰਾਰੀ ਦਾ ਪੱਖ ਲੈਂਦਿਆਂ ਕਿਹਾ ਕਿ ਅੱਜਕਲ ਬਹੁਤ ਸਾਰੇ ਇਲੈਕਟ੍ਰਾਨਿਕ ਡਿਵਾਈਸ ਆ ਚੁੱਕੇ ਨੇ, ਜਿਨ੍ਹਾਂ ਦੇ ਦੁਆਰਾ ਤੁਸੀ ਕਿਸੇ ਦੀ ਵੀ voice edit ਕਰ ਸਕਦੇ ਹੋ |


User: Oneindia Punjabi

Views: 1

Uploaded: 2022-09-14

Duration: 01:10

Your Page Title