ਖੁਲਣਗੀਆਂ ਪੁਰਾਣੀਆਂ ਫਾਈਲਾਂ, Bhagwant Mann ਨੇ ਦਿੱਤੇ ਵਿਜੀਲੈਂਸ ਨੂੰ ਹੁਕਮ, ਫੱਸਣਗੇ ਮੰਤਰੀ | OneIndia Punjabi

ਖੁਲਣਗੀਆਂ ਪੁਰਾਣੀਆਂ ਫਾਈਲਾਂ, Bhagwant Mann ਨੇ ਦਿੱਤੇ ਵਿਜੀਲੈਂਸ ਨੂੰ ਹੁਕਮ, ਫੱਸਣਗੇ ਮੰਤਰੀ | OneIndia Punjabi

ਬੀਤੇ ਕਈ ਦਿਨਾਂ ਤੋਂ ਵਿਜੀਲੈਂਸ ਵਿਭਾਗ ਪੰਜਾਬ ਦੇ ਮੁੱਖ ਮੰਤਰੀ ਦਫਤਰ ਕੋਲੋਂ ਕੁਝ ਪੁਰਾਣੇ ਕੇਸਾਂ ਦੀ ਜਾਂਚ ਮੁੜ ਤੋਂ ਕਰਨ ਦੇ ਹੁਕਮ ਮੰਗ ਰਿਹਾ ਹੈ। ਹੁਣ ਇਸ 'ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਦੋ ਬੜੇ ਅਹਿਮ ਘੁਟਾਲਿਆਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। #BhagwantMann #VigilanceBureau #Scam br

User: Oneindia Punjabi

Views: 0

Uploaded: 2022-09-15

Duration: 05:12

Your Page Title