ਚਿੱਟਾ ਨਾ ਵੇਚਣ ਦੀ ਮਿਲੀ ਸਜ਼ਾ ! ਮਕਾਨ ਮਾਲਕ ਨੇ ਨਗਨ ਕਰ ਕੱਢਿਆ ਘਰੋਂ ਬਾਹਰ | OneIndia Punjabi

ਚਿੱਟਾ ਨਾ ਵੇਚਣ ਦੀ ਮਿਲੀ ਸਜ਼ਾ ! ਮਕਾਨ ਮਾਲਕ ਨੇ ਨਗਨ ਕਰ ਕੱਢਿਆ ਘਰੋਂ ਬਾਹਰ | OneIndia Punjabi

ਬੇਹੱਦ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ। ਤਸਵੀਰਾਂ ਦੇਖ ਕੇ ਜਿਥੇ ਕਾਨੂੰਨ ਵਿਵਸਥਾਂ ਦੀ ਪੋਲ ਖੁਲਦੀ ਏ ਓਥੇ ਹੀ ਨਸ਼ੇ ਦੀ ਵਿਕਰੀ ਕਰਵਾਉਣ ਲਈ ਦਲਾਲ ਕਿਸ ਹੱਦ ਤੱਕ ਗਿਰ ਜਾਂਦੇ ਨੇ ਇਹ ਵੀ ਸਾਹਮਣੇ ਆਇਆ ਏ।  ਅੰਮ੍ਰਿਤਸਰ ਦੇ ਜੋੜਾ ਫਾਟਕ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੀ ਮਕਾਨ-ਮਾਲਕ 'ਤੇ ਦੇਰ ਰਾਤ ਉਸ ਨੂੰ ਨਗਨ ਕਰ ਘਰੋਂ ਬਾਹਰ ਕੱਢ ਦੇਣ ਦਾ ਦੋਸ਼ ਲਗਾਇਆ ਏ । ਕਿਰਾਏਦਾਰ ਮਹਿਲਾਂ ਦਾ ਇਲਜਾਮ ਏ ਕਿ ਉਸ ਦੀ ਮਕਾਨ ਮਾਲਕ ਉਸ ਨੂੰ ਚਿੱਟਾ ਵੇਚਣ ਤੇ ਮਜ਼ਬੂਰ ਕਰਦੀ ਸੀ ਤੇ ਜਦ ਪੀੜਤ ਮਹਿਲਾਂ ਨੇ ਚਿੱਟਾ ਵੇਚਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਮਕਾਨ ਮਾਲਕ ਨੇ ਆਪਣੀ ਉੱਚੀ ਪਹੁੰਚ ਦਾ ਹਵਾਲਾ ਦਿੰਦਿਆਂ ਉਹਨੂੰ ਨੰਗਾ ਹੀ ਘਰੋਂ ਕੱਢ ਦਿੱਤਾ। ਪੀੜਤ ਔਰਤ ਉਸੇ ਹਲਾਤ 'ਚ ਰਾਤ ਭਰ ਗਲੀ 'ਚ ਹੀ ਬੈਠੀ ਰਹੀ ਕਿਓਂਕਿ ਇਨਸਾਫ ਦਵਾਉਣ ਵਾਲੇ ਖੁਦ ਥਾਣੇ ਨੂੰ ਤਾਲਾ ਲਗਾ ਕੇ ਸੋ ਰਹੇ ਸਨ। ਬੜੀ ਮੁਸ਼ੱਕਤ ਨਾਲ ਪੱਤਰਕਾਰ ਨੇ ਸੁੱਤੀ ਪੁਲਿਸ ਜਗਾਈ ਤੇ ਫਿਰ ਜਾਕੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇਕੇ ਪੀੜਤ ਨੂੰ ਘਰ ਭੇਜਿਆ।ਬੇਹੱਦ ਸ਼ਰਮਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਤੋਂ। ਤਸਵੀਰਾਂ ਦੇਖ ਕੇ ਜਿਥੇ ਕਾਨੂੰਨ ਵਿਵਸਥਾਂ ਦੀ ਪੋਲ ਖੁਲਦੀ ਏ ਓਥੇ ਹੀ ਨਸ਼ੇ ਦੀ ਵਿਕਰੀ ਕਰਵਾਉਣ ਲਈ ਦਲਾਲ ਕਿਸ ਹੱਦ ਤੱਕ ਗਿਰ ਜਾਂਦੇ ਨੇ ਇਹ ਵੀ ਸਾਹਮਣੇ ਆਇਆ ਏ।  ਅੰਮ੍ਰਿਤਸਰ ਦੇ ਜੋੜਾ ਫਾਟਕ ਦੀ ਰਹਿਣ ਵਾਲੀ ਇਕ ਔਰਤ ਨੇ ਆਪਣੀ ਮਕਾਨ-ਮਾਲਕ 'ਤੇ ਦੇਰ ਰਾਤ ਉਸ ਨੂੰ ਨਗਨ ਕਰ ਘਰੋਂ ਬਾਹਰ ਕੱਢ ਦੇਣ ਦਾ ਦੋਸ਼ ਲਗਾਇਆ ਏ । ਕਿਰਾਏਦਾਰ ਮਹਿਲਾਂ ਦਾ ਇਲਜਾਮ ਏ ਕਿ ਉਸ ਦੀ ਮਕਾਨ ਮਾਲਕ ਉਸ ਨੂੰ ਚਿੱਟਾ ਵੇਚਣ ਤੇ ਮਜ਼ਬੂਰ ਕਰਦੀ ਸੀ ਤੇ ਜਦ ਪੀੜਤ ਮਹਿਲਾਂ ਨੇ ਚਿੱਟਾ ਵੇਚਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਮਕਾਨ ਮਾਲਕ ਨੇ ਆਪਣੀ ਉੱਚੀ ਪਹੁੰਚ ਦਾ ਹਵਾਲਾ ਦਿੰਦਿਆਂ ਉਹਨੂੰ ਨੰਗਾ ਹੀ ਘਰੋਂ ਕੱਢ ਦਿੱਤਾ। ਪੀੜਤ ਔਰਤ ਉਸੇ ਹਲਾਤ 'ਚ ਰਾਤ ਭਰ ਗਲੀ 'ਚ ਹੀ ਬੈਠੀ ਰਹੀ ਕਿਓਂਕਿ ਇਨਸਾਫ ਦਵਾਉਣ ਵਾਲੇ ਖੁਦ ਥਾਣੇ ਨੂੰ ਤਾਲਾ ਲਗਾ ਕੇ ਸੋ ਰਹੇ ਸਨ। ਬੜੀ ਮੁਸ਼ੱਕਤ ਨਾਲ ਪੱਤਰਕਾਰ ਨੇ ਸੁੱਤੀ ਪੁਲਿਸ ਜਗਾਈ ਤੇ ਫਿਰ ਜਾਕੇ ਪੁਲਿਸ ਨੇ ਕਾਰਵਾਈ ਦਾ ਭਰੋਸਾ ਦੇਕੇ ਪੀੜਤ ਨੂੰ ਘਰ ਭੇਜਿਆ।


User: Oneindia Punjabi

Views: 0

Uploaded: 2022-09-19

Duration: 02:29

Your Page Title