ਪੰਜਾਬ ਪੁਲਿਸ ਦਾ ਥਾਣੇਦਾਰ ਹੀ ਨਿਕਲਿਆ ਨਸ਼ਾ ਤਸਕਰਾਂ ਦਾ ਮੁੱਖੀ, STF ਨੇ ਕੀਤਾ ਗ੍ਰਿਫ਼ਤਾਰ | OneIndia Punjabi

ਪੰਜਾਬ ਪੁਲਿਸ ਦਾ ਥਾਣੇਦਾਰ ਹੀ ਨਿਕਲਿਆ ਨਸ਼ਾ ਤਸਕਰਾਂ ਦਾ ਮੁੱਖੀ, STF ਨੇ ਕੀਤਾ ਗ੍ਰਿਫ਼ਤਾਰ | OneIndia Punjabi

STF ਦੀ ਟੀਮ ਨੇ ਕੇਂਦਰ ਜੇਲ੍ਹ ’ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਰੈਕੇਟ ਬੇਨਕਾਬ ਕੀਤਾ ਹੈ। ਇਸ ਵਾਰ ਨਸ਼ਾ ਵੇਚਣ ਵਾਲਾ ਕੋਈ ਹੋਰ ਨੀ ਸਗੋਂ ਖ਼ੁਦ ਪੰਜਾਬ ਪੁਲਿਸ ਦਾ ਇੱਕ ਥਾਣੇਦਾਰ ਨਿਕਲਿਆ ਏ  | ਲੁਧਿਆਣਾ ਪੁਲਿਸ ਨੇ ASI ਸਮੇਤ ਬਾਕੀ ਦੋ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ |

User: Oneindia Punjabi

Views: 0

Uploaded: 2022-09-21

Duration: 02:12

Your Page Title