ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਪੰਜਾਬ ਦੇ ਇਕ ਹੋਰ ਮੰਤਰੀ ਉਤੇ ਹੋ ਸਕਦੀ ਹੈ ਕਾਰਵਾਈ | OneIndia Punjabi

ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਪੰਜਾਬ ਦੇ ਇਕ ਹੋਰ ਮੰਤਰੀ ਉਤੇ ਹੋ ਸਕਦੀ ਹੈ ਕਾਰਵਾਈ | OneIndia Punjabi

ਭਗਵੰਤ ਮਾਨ ਇਕ ਵਾਰ ਫਿਰ ਐਕਸ਼ਨ ਦੇ ਮੂਡ 'ਚ ਨੇ,ਤੇ ਇੱਸ ਵਾਰ ਐਕਸ਼ਨ ਵਿਰੋਧੀ ਧਿਰ ਦੇ ਮੰਤਰੀਆਂ ਖਿਲਾਫ ਨਹੀਂ ਸਗੋਂ ਆਪਣੀ ਹੀ ਵਜ਼ਾਰਤ ਦੇ ਵਜ਼ੀਰ ਫੌਜਾ ਸਿੰਘ ਸਰਾਰੀ 'ਤੇ ਹੋਣ ਵਾਲਾ ਏ। ਪੰਜਾਬ ਦੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਆਡੀਓ ਕਲਿੱਪ ਵਾਇਰਲ ਹੋਣ ਤੋਂ ਕੁਝ ਦਿਨ ਬਾਅਦ, ਆਮ ਆਦਮੀ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। #FaujaSinghSarari #BhagwantMann #AAPPunjab


User: Oneindia Punjabi

Views: 0

Uploaded: 2022-09-28

Duration: 02:14

Your Page Title