HoneyPreet ਬਣਨ ਜਾ ਰਹੀ ਹੈ Dera Sirsa ਦੀ ਮੁੱਖੀ ! ਬਾਬਾ ਜੇਲ 'ਚ ਬੱਚੇ ਵਿਦੇਸ਼ 'ਚ | OneIndia Punjabi

By : Oneindia Punjabi

Published On: 2022-10-01

1 Views

01:31

ਹੁਣ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਡੇਰਾ ਸੰਭਾਲੇਗੀ | ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਮਾਮਲੇ 'ਚ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਪਰ ਉਸ ਦਾ ਡੇਰਾ ਫਿਰ ਸੁਰਖ਼ੀਆਂ ਵਿਚ ਹੈ। ਚਰਚਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਦੋਵੇਂ ਧੀਆਂ ਅਮਰਪ੍ਰੀਤ ਤੇ ਚਰਨਪ੍ਰੀਤ ਦੇ ਵਿਦੇਸ਼ ਜਾਣ ਤੋਂ ਬਾਅਦ ਹੁਣ ਬੇਟਾ ਜਸਮੀਤ ਵੀ ਵਿਦੇਸ਼ ਪਹੁੰਚ ਗਿਆ ਹੈ। ਹੁਣ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਹਨੀਪ੍ਰੀਤ ਡੇਰਾ ਸੰਭਾਲ ਸਕਦੀ ਹੈ। #RamRaheem #HoneyPreet #DeraSirsa

Trending Videos - 1 June, 2024

RELATED VIDEOS

Recent Search - June 1, 2024