ਸ਼੍ਰੀ ਹਰਗੋਬਿੰਦਪੁਰ ਸਾਹਿਬ 'ਚ ਨਗਰ ਕੌਂਸਲ ਨੇ ਲਗਾਏ ਨਸ਼ਾ ਵੇਚਣ ਵਾਲਿਆਂ ਖਿਲਾਫ਼ ਬੋਰਡ | OneIndia Punjabi

ਸ਼੍ਰੀ ਹਰਗੋਬਿੰਦਪੁਰ ਸਾਹਿਬ 'ਚ ਨਗਰ ਕੌਂਸਲ ਨੇ ਲਗਾਏ ਨਸ਼ਾ ਵੇਚਣ ਵਾਲਿਆਂ ਖਿਲਾਫ਼ ਬੋਰਡ | OneIndia Punjabi

ਨਸ਼ਾ ਇਸ ਸਮੇ ਸਰਕਾਰਾਂ ਲਈ ਅਤੇ ਜਨਤਾ ਲਈ ਸਿਰ ਪੀੜ ਬਣ ਚੁੱਕਿਆ ਹੈ। ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਰੋਲ ਰਿਹਾ ਹੈ ਤੇ ਘਰਾ ਦੇ ਘਰ ਬਰਬਾਦ ਕਰ ਰਿਹਾ ਹੈ। ਇਸੇ ਨਸ਼ੇ ਤੋਂ ਤੰਗ ਆ ਕੇ ਜਿਲ੍ਹਾ ਗੁਰਦਸਪੂਰ ਦੇ ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਲੋਕਾਂ ਅਤੇ ਨਗਰ ਕੌਂਸਿਲ ਨੇ ਮਿਲ ਕੇ ਕਸਬੇ ਨੂੰ ਲਗਦੀਆਂ ਤਿੰਨ ਹੱਦਾਂ ਅਤੇ ਕਸਬੇ ਦੇ ਅੰਦਰ ਬੋਰਡ ਲਗਾ ਦਿੱਤੇ ਹਨ |

User: Oneindia Punjabi

Views: 0

Uploaded: 2022-10-15

Duration: 02:42

Your Page Title