Deepak Tinu ਦੀ Make-Up Artist Girlfriend ਨੂੰ court ਨੇ ਭੇਜਿਆ ਜੇਲ੍ਹ | OneIndia Punjabi

Deepak Tinu ਦੀ Make-Up Artist Girlfriend ਨੂੰ court ਨੇ ਭੇਜਿਆ ਜੇਲ੍ਹ | OneIndia Punjabi

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ 'ਚ ਟੀਨੂੰ ਦੀ ਗਰਲਫ੍ਰੈਂਡ ਜਤਿੰਦਰ ਕੌਰ ਉਰਫ ਜਯੋਤੀ ਨੂੰ ਪੁਲਿਸ ਰਿਮਾਂਡ ਖਤਮ ਹੋਣ ਬਾਅਦ ਇੱਕ ਵਾਰ ਫਿਰ ਤੋਂ ਅਦਾਲਤ 'ਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਜਤਿੰਦਰ ਕੌਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ |

User: Oneindia Punjabi

Views: 0

Uploaded: 2022-10-18

Duration: 01:08

Your Page Title