CM Bhagwant Mann ਨੇ Diwali ਦੀਆ ਵਧਾਈਆਂ ਦੇਂਦੇ ਹੋਏ, Green Diwali ਮਨਾਉਣ ਦੀ ਕੀਤੀ ਅਪੀਲ | OneIndia Punjabi

CM Bhagwant Mann ਨੇ Diwali ਦੀਆ ਵਧਾਈਆਂ ਦੇਂਦੇ ਹੋਏ, Green Diwali ਮਨਾਉਣ ਦੀ ਕੀਤੀ ਅਪੀਲ | OneIndia Punjabi

ਮੁੱਖ ਮੰਤਰੀ ਭਗਵੰਤਨ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ | ਇਸਦੇ ਨਾਲ ਹੀ CM Mann ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਟਾਕੇ ਨਾ ਚਲਾ ਕੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਤਾਂ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ |

User: Oneindia Punjabi

Views: 0

Uploaded: 2022-10-24

Duration: 02:22

Your Page Title