JALANDHAR 'ਚ ਬਦਮਾਸ਼ਾਂ ਨੇ ਖੜ੍ਹੀ ਗੱਡੀ ਦੇ ਚੋਰੀ ਕੀਤੇ ਚਾਰੇ ਟਾਇਰ | OneIndia Punjabi

JALANDHAR 'ਚ ਬਦਮਾਸ਼ਾਂ ਨੇ ਖੜ੍ਹੀ ਗੱਡੀ ਦੇ ਚੋਰੀ ਕੀਤੇ ਚਾਰੇ ਟਾਇਰ | OneIndia Punjabi

ਜਲੰਧਰ ਦੇ ਕੇਂਦਰੀ ਹਲਕੇ 'ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਅਪਰਾਧੀ ਅਨਸਰ ਇਨ੍ਹਾਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਜਲੰਧਰ ਦੇ ਤਹਿਸੀਲ ਕੰਪਲੈਕ੍ਸ ਦੇ ਸਾਹਮਣੇ ਪੁੱਡਾ ਮਾਰਕਿਟ 'ਚ ਖੜ੍ਹੀ ਇੱਕ ਕਾਰ ਦੇ, ਬਦਮਾਸ਼ ਚਾਰੇ ਟਾਇਰ ਖੋਲ ਕੇ ਲੈ ਗਏ। br

User: Oneindia Punjabi

Views: 0

Uploaded: 2022-10-25

Duration: 01:28

Your Page Title