NIA ਦੇ ਘੇਰੇ 'ਚ Dilpreet Dhillon ਅਤੇ Mankirat Aulakh | OneIndia Punjabi

NIA ਦੇ ਘੇਰੇ 'ਚ Dilpreet Dhillon ਅਤੇ Mankirat Aulakh | OneIndia Punjabi

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਤੋਂ ਬਾਅਦ ਇੱਕ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਕੜੀ 'ਚ ਵੀਰਵਾਰ ਨੂੰ NIA ਨੇ ਪੰਜਾਬ ਦੇ ਦੋ ਚੋਟੀ ਦੇ ਗਾਇਕਾਂ ਤੋਂ ਪੁੱਛਗਿੱਛ ਕੀਤੀ। ਗਾਇਕ ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਖ ਤੋਂ NIA ਨੇ ਦਿੱਲੀ ਹੈੱਡਕੁਆਰਟਰ 'ਚ ਕਈ ਘੰਟੇ ਪੁੱਛਗਿੱਛ ਕੀਤੀ।


User: Oneindia Punjabi

Views: 6

Uploaded: 2022-11-03

Duration: 01:37

Your Page Title