ਤੇਜ਼ ਰਫ਼ਤਾਰ ਕਾਰ ਨੇ ਮਾਸੂਮ ਬੱਚਿਆਂ ਤੋਂ ਸਦਾ ਲਈ ਖੋਹ ਲਈ ਉਹਨਾਂ ਦੀ ਮਾਂ | OneIndia Punjabi

ਤੇਜ਼ ਰਫ਼ਤਾਰ ਕਾਰ ਨੇ ਮਾਸੂਮ ਬੱਚਿਆਂ ਤੋਂ ਸਦਾ ਲਈ ਖੋਹ ਲਈ ਉਹਨਾਂ ਦੀ ਮਾਂ | OneIndia Punjabi

ਮਾਮਲਾ ਨਾਭਾ ਦੇ ਪਿੰਡ ਬੋਹੜੇਸੇਫ਼ਾਂ ਦਾ ਹੈ। ਜਿੱਥੇ ਮੋਟਰਸਾਈਕਲ 'ਤੇ ਪਤੀ ਪਤਨੀ ਆਪਣੇ ਦੋਨਾਂ ਬੱਚਿਆਂ ਦੇ ਨਾਲ ਦਵਾਈ ਲੈਣ ਜਾ ਰਹੇ ਸੀ, ਕਿ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਕਮਲਜੀਤ ਦੀ ਮੌਤ ਹੋ ਗਈ ਅਤੇ ਦੋਨੋਂ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

User: Oneindia Punjabi

Views: 0

Uploaded: 2022-11-12

Duration: 01:44

Your Page Title