Sidhu Moosewala ਕਾਂਡ 'ਚ ਸਾਹਮਣੇ ਆਇਆ USA ਕਨੈਕਸ਼ਨ ਗੈਂਗਸਟਰ Darman Kahlon ਨੇ ਕਰਾਈ ਸੀ Sidhu ਦੀ ਰੇਕੀ

Sidhu Moosewala ਕਾਂਡ 'ਚ ਸਾਹਮਣੇ ਆਇਆ USA ਕਨੈਕਸ਼ਨ ਗੈਂਗਸਟਰ Darman Kahlon ਨੇ ਕਰਾਈ ਸੀ Sidhu ਦੀ ਰੇਕੀ

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਲੁਧਿਆਣਾ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਦਸ ਦਈਏ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ, ਜਿਸ ਦੌਰਾਨ ਗੈਂਗਸਟਰ ਮਨੀ ਰਈਆ ਨੇ ਵੱਡੇ ਖੁਲਾਸੇ ਕੀਤੇ।

User: Oneindia Punjabi

Views: 3

Uploaded: 2022-11-15

Duration: 03:24

Your Page Title