ਭਾਜਪਾ ਆਗੂ ਸੁਖਮਿੰਦਰ ਗਰੇਵਾਲ ਨੇ ਬੇਟੇ ਦੀ ਗ੍ਰਿਫ਼ਤਾਰੀ 'ਤੇ ਰੱਖਿਆ ਆਪਣਾ ਪੱਖ | OneIndia Punjabi

ਭਾਜਪਾ ਆਗੂ ਸੁਖਮਿੰਦਰ ਗਰੇਵਾਲ ਨੇ ਬੇਟੇ ਦੀ ਗ੍ਰਿਫ਼ਤਾਰੀ 'ਤੇ ਰੱਖਿਆ ਆਪਣਾ ਪੱਖ | OneIndia Punjabi

ਭਾਜਪਾ ਦੇ ਵੱਡੇ ਆਗੂ ਸੁਖਮਿੰਦਰਪਾਲ ਸਿੰਘ ਦੇ ਬੇਟੇ ਉਦੈਰਾਜ ਸਿੰਘ ਨੂੰ ਪੁਲਿਸ ਨੇ ਲੁਧਿਆਣਾ ਦੇ ਪੈਟਰੋਲ ਪੰਪ 'ਤੇ ਹੋਈ ਲੁੱਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਜਿਸ 'ਤੇ ਹੁਣ ਸੁਖਮਿੰਦਰਪਾਲ ਸਿੰਘ ਨੇ ਆਪਣਾ ਪੱਖ ਰੱਖਦਿਆਂ ਇਸ ਮਾਮਲੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਅਤੇ 2015 ਵਿੱਚ ਬੇ-ਦਖ਼ਲ ਕੀਤੇ ਆਪਣੇ ਬੇਟੇ ਉਦੈਰਾਜ ਸਿੰਘ ਅਤੇ ਆਪਣੀ ਪਤਨੀ ਜਸਵੀਰ ਕੌਰ ਦਾ ਬੇਦਖ਼ਲੀ ਨੋਟਿਸ ਜੰਤਕ ਕੀਤਾ ।


User: Oneindia Punjabi

Views: 0

Uploaded: 2022-11-18

Duration: 01:11

Your Page Title