ਪੰਜਾਬ ਦੀ ਧੀ ਨੇ ਸੂਬੇ ਦਾ ਨਾਮ ਕੀਤਾ ਰੋਸ਼ਨ ਏਅਰਫੋਰਸ 'ਚ ਬਣੀ ਪਾਇਲਟ | Indian Air Force | OneIndia Punjabi

ਪੰਜਾਬ ਦੀ ਧੀ ਨੇ ਸੂਬੇ ਦਾ ਨਾਮ ਕੀਤਾ ਰੋਸ਼ਨ ਏਅਰਫੋਰਸ 'ਚ ਬਣੀ ਪਾਇਲਟ | Indian Air Force | OneIndia Punjabi

ਕੋਮਲਪ੍ਰੀਤ ਨੇ ਇੰਡੀਅਨ ਏਅਰਫੋਰਸ 'ਚ ਪਾਇਲਟ ਬਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਆਪਣੇ ਪਿੰਡ ਵਾਸੀਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ | ਇੰਡੀਅਨ ਏਅਰਫੋਰਸ 'ਚ ਪਾਇਲਟ ਬਣ ਜਦੋ ਉਹ ਆਪਣੇ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ | br . br . br .

User: Oneindia Punjabi

Views: 0

Uploaded: 2022-12-21

Duration: 02:18

Your Page Title