ਡੇਟਿੰਗ ਐਪ ਰਾਹੀਂ ਕਰਦੇ ਸੀ ਗੱਡੀਆਂ ਚੋਰੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ | Dating App Fraud | OneIndia Punjabi

ਡੇਟਿੰਗ ਐਪ ਰਾਹੀਂ ਕਰਦੇ ਸੀ ਗੱਡੀਆਂ ਚੋਰੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ | Dating App Fraud | OneIndia Punjabi

ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਗਿਰੋਹ ਵਲੋਂ ਡੇਟਿੰਗ ਐਪ ਰਾਹੀਂ ਲੋਕਾਂ ਨੂੰ ਪਹਿਲਾਂ ਤਾਂ ਮਿੱਠੀਆਂ ਗੱਲਾਂ ਰਾਹੀਂ ਆਪਣੇ ਜਾਲ 'ਚ ਫਸਾ ਲੈਂਦੇ ਸੀ ਤੇ ਫਿਰ ਉਨ੍ਹਾਂ ਨੂੰ ਮਿਲਣ ਲਈ ਕਿਸੇ ਸੁੰਨਸਾਨ ਜਗ੍ਹਾ 'ਤੇ ਬੁਲਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਕੇ ਪੈਸੇ, ਮੋਬਾਈਲ ਫੋਨ ਤੇ ਗੱਡੀਆਂ ਲੁੱਟਦੇ ਸਨ | br . br The case has come from Mohali, where a gang used to lure people into their trap through sweet talk through a dating app. br . br . br .


User: Oneindia Punjabi

Views: 0

Uploaded: 2023-01-04

Duration: 02:59

Your Page Title