Apples and relatives punjabi

Apples and relatives punjabi

ਬਚਪਨ ਦੀ ਇੱਕ ਕਹਾਣੀ ਸੁਣਾਵਾਂਗਾ, ਮੈਂ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਸੀ, ਇੱਕ ਵਾਰ ਮੇਰੇ ਘਰ ਇੱਕ ਮਹਿਮਾਨ ਆਇਆ। ਉਸ ਕੋਲ ਛੋਟੇ ਲਿਫ਼ਾਫ਼ੇ ਸਨ ਜਿਨ੍ਹਾਂ ਵਿੱਚ ਉਹ ਸੇਬ ਲਿਆਇਆ ਸੀ, ਸਾਡੇ ਪਰਿਵਾਰ ਨੂੰ ਦੇਣ ਲਈ,,,,,,,,,,,, ਉਨ੍ਹਾਂ ਨੇ ਉਹ ਸਾਰੇ ਲਿਫ਼ਾਫ਼ੇ ਇਕੱਠੇ ਸਾਡੀ ਕੰਧ 'ਤੇ ਟੰਗ ਦਿੱਤੇ,br ਉਧੋ ਹੀ ਮੇਰੇ ਸ਼ੈਤਾਨ ਮਨ ਨੇ ਕਿਹਾ ਮੇਨੂ ਕੀ ਕਰ ਵੀਰ ਕੁਜ ਤਾ ਕਰਤੇ ਮੈਂ ਸਾਰੇ ਸਾਈਬ ਅਵਡੇ ਦੋਸਤਾ ਨੂ ਵੰਡ ਕੇ ਆਵਦੀ ਨਿੱਕੀ ਬਹਿਨ ਨੂ ਵੀ ਏਕ ਦੇ ਦਿੱਤਾਜਦੋਂ ਮੇਰੀ ਮਾਂ ਨੂੰ ਪਤਾ ਲੱਗਾ ਤਾਂ ਉਹ ਮੇਰੇ ਅਤੇ ਮੇਰੀ ਭੈਣ ਨੂ ਕੁੱਤਨ ਲਈ ਸਾਡੇ ਵੱਲ ਭੱਜੀ, ਮੇਰੀ ਭੈਣ ਕੋਲ ਅਜੇ ਵੀ ਉਹ ਸੇਬ ਸੀ ... br ਇਸ ਲਈ ਮੈਂ ਸਾਰਾ ਦੋਸ਼ ਉਸ 'ਤੇ ਪਾ ਦਿੱਤਾ ਅਤੇ..


User: Petrichor

Views: 2

Uploaded: 2023-01-12

Duration: 01:00

Your Page Title