ਮਾਘੀ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੋਬਟ ਵਾਡਰਾ | Darbar Sahib | OneIndia Punjabi

ਮਾਘੀ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਰੋਬਟ ਵਾਡਰਾ | Darbar Sahib | OneIndia Punjabi

ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਦੇ ਪਤੀ ਰੋਬਟ ਵਾਡਰਾ ਮਾਘੀ ਮੌਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੇ । ਰੋਬਟ ਵਾਡਰਾ ਨੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ । br . br Robert Vadra paid obeisance at Sri Harmandir Sahib on the occasion of Maghi. br . br . br .

User: Oneindia Punjabi

Views: 1

Uploaded: 2023-01-14

Duration: 04:15

Your Page Title