ਕੈਨੇਡਾ ਤੋਂ ਆਏ ਨੌਜਵਾਨ ਨੇ ਪੁਰਾਣੀ ਮਾਰੂਤੀ ਤੇ ਲਿਆਂਦੀ ਲਾੜੀ | Canada Groom news | OneIndia Punjabi

ਕੈਨੇਡਾ ਤੋਂ ਆਏ ਨੌਜਵਾਨ ਨੇ ਪੁਰਾਣੀ ਮਾਰੂਤੀ ਤੇ ਲਿਆਂਦੀ ਲਾੜੀ | Canada Groom news | OneIndia Punjabi

ਕੈਨੇਡਾ ਤੋਂ ਆਏ ਅਮਰਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਵਿਆਹ 'ਤੇ ਮਹਿੰਗੀਆਂ ਕਾਰਾਂ ਨੂੰ ਛੱਡ, ਆਪਣੇ ਸਵਰਗਵਾਸੀ ਪਿਤਾ ਦੀ ਪੁਰਾਣੀ ਮਾਡਲ ਮਾਰੂਤੀ ਕਾਰ ਨੂੰ ਸਜਾਇਆ ਅਤੇ ਇਸੇ ਕਾਰ 'ਚ ਸਵਾਰ ਹੋ ਕੇ ਲਾੜੀ ਨਾਲ ਵਿਆਹ ਕਰਵਾਉਣ ਵੀ ਗਿਆ | br . br The young man from Canada brought the bride on an old Maruti. br . br . br .

User: Oneindia Punjabi

Views: 14

Uploaded: 2023-01-17

Duration: 02:45

Your Page Title